ਦਮਦਮੀ ਟਕਸਾਲ ਦੇ 15ਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ ਕੌਂਸਲ ਆਫ ਖਾਲਸਤਾਨ ਦੀ ਇਤਿਹਾਸਕ ਪੁਸਤਕ ਨੂੰ ਭਾਈ ਦਾਖਾ ਦੇ ਗ੍ਰਹਿ ਵਿਖੇ ਰਲੀਜ ਕੀਤਾ ।
ਦਮਦਮੀ ਟਕਸਾਲ ਦੇ 15ਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਨੇ ਕੌਂਸਲ ਆਫ ਖਾਲਸਤਾਨ ਦੀ ਇਤਿਹਾਸਕ ਪੁਸਤਕ ਨੂੰ ਭਾਈ ਦਾਖਾ ਦੇ ਗ੍ਰਹਿ ਵਿਖੇ ਰਲੀਜ ਕੀਤਾ । ਹਿੰਦ ਸਰਕਾਰ ਜੂੰਨ 1984ਚ ਸਿੱਖ ਕੌਮ ਤੇ ਹਮਲਾਵਰ ਬਣ ਕੇ ਆਈ ਜਿਸ ਨਾਲ ਹਿੰਦੋਸਤਾਨ ਤੇ ਖਾਲਸਤਾਨ ਦੀ ਪਹਿਲੀ ਜੰਗ ਦਾ ਮੁੱਢ ਬਜਾ । ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾਉਂਦਿਆਂ ਹਿੰਦੋਸਤਾਨ ਫੌਜ ਨੂੰ ਲੋਹੇ ਦੇ ਚਣੇ ਚਬਾਉਂਦਿਆਂ ਸ਼ਹਾਦਤ ਪ੍ਰਾਪਤ ਕੀਤੀ । ਪਰ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲ ...
Read more ›