ਰਾਜੋਆਣਾ ਨੇ ਨਾ ਫ਼ਾਂਸੀ ਮੰਗੀ ਤੇ ਨਾ ਬੱਬਰ ਖ਼ਾਲਸਾ ਨਾਲ ਉਸਦਾ ਕੋਈ ਸਬੰਧ : ਕਮਲਦੀਪ
ਚੰਡੀਗੜ੍ਹ, 25 ਫ਼ਰਵਰੀ (ਗੁਰਪ੍ਰੀਤ ਸਿੰਘ ਮਹਿਕ): ‘‘ਭਾਰਤੀ ਨੀਊਜ਼ ਏਜੰਸੀ ਪੀ.ਟੀ.ਆਈ. ਵਲੋਂ ਅੱਜ ਦੀਆਂ ਅਖ਼ਬਾਰਾਂ ਵਿਚ ਅਤੇ ਨੀਊਜ਼ ਚੈਨਲਾਂ ’ਤੇ ਸ. ਬਲਵੰਤ ਸਿੰਘ ਰਾਜੋਆਣਾ ਦੀ 16-02-2013 ਵਾਲੀ ਚਿੱਠੀ ਜੋ ਉਸੇ ਦਿਨ ਮੀਡੀਆ ਨੂੰ ਜਾਰੀ ਕਰ ਦਿਤੀ ਸੀ ਜਿਹੜੀ ਖ਼ਾਲਸਾ ਪੰਥ ਦੇ ਨਾਮ ਲਿਖੀ ਗਈ ਸੀ, ਉਸ ਚਿੱਠੀ ਨੂੰ 8 ਦਿਨ ਬਾਅਦ ਬਹੁਤ ਹੁਣ ਗ਼ਲਤ ਅਤੇ ਗੁਮਰਾਹਕੁਨ ਢੰਗ ਨਾਲ ਪੇਸ਼ ਕੀਤਾ ਹੈ।’’ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸਪੋਕਸਮੈਨ ਨੂੰ ਦਸਿਆ ਕਿ ਸ. ਬਲਵੰਤ ਸਿੰਘ ਰਾਜੋਆਣਾ ਨੇ ਇਹ ਚਿੱਠੀ ਅਫ਼ਜ਼ਲ ਗੁਰੂ ਨੂੰ ...
Read more ›